ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ
ਤੇਰੇ ਬਿਨ ਜੀ ਕੇ ਦੇਖ ਲਿਆ, ਪਰ ਤੇਰੇ ਬਿਨ ਨਾ ਸਰਦਾ ਏ.
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ ਇਹਨਾ ਅੱਖਾਂ ਨੂੰ
ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ
ਮੈਨੂੰ ਛੱਡਜਾ ਦੇ ਕੇ ਧੋਖਾ ਮੇਰੀ ਜਿੰਦਗੀ ਬਣਾ ਦੇ
ਅਸੀਂ ਤਾਂ ਮੌਜ਼ੂਦ ਖੜ੍ਹੇ ਆਪਣੀ ਥਾਵਾਂ ਤੇ ਕਿਹਦਾ ਪੈ ਗਿਆ ਪਿਆਰ ਕਮਜ਼ੋਰ ਦੱਸ ਜਾ
ਉਹਨੇ ਤਾਂ ਵਾਪਸ ਆਉਣਾ ਨੀ ਕਮਲੇ ਯਾਰਾਂ ਨੇ ਮਰ ਜਾਣਾ ਐਂਵੇ punjabi status ਰੋ ਰੋ ਕੇ
ਪਰ ਕੁਝ ਮਤਲਬੀ ਲੋਕ ਆਪਣੇ ਮਤਲੱਬ ਨੂੰ ਹੀ ਜਾਣਦੇ ਸੀ
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ
ਚਲੋ ਸਫ਼ਰ-ਏ-ਜ਼ਿੰਦਗੀ ਆਸਾਨ ਕਰੇਂ ਹਮਸਫ਼ਰ ਬਨ ਕਰ
ਕਿਸੇ ਨੇ ਸੱਚ ਕਿਹਾ… ਆਪਣੀ ਤਕਦੀਰ ਨੂੰ ਨਾ ਪਰਖ,
ਤੇਰੇ ਸਾਰੇ ਵਾਅਦੇ ਟੁੱਟ ਗਏ ਨੇਂ ਸਾਡੀ ਆਸ ਦਾ ਟੁੱਟਣਾਂ ਬਾਕੀ ਏ